-
-
-
ਆਸਾਂ ਨੇ ਤਕਰੀਬਨ ਏਥੇ ਸਭ ਨੂੰ ਪੜ੍ਹਨੇ ਪਾਇਆ ਏ
ਜੀਵਨ ਦਾ ਅਨੁਵਾਦਿਤ ਹਿੱਸਾ ਕਿਸਦੇ ਹਿੱਸੇ ਆਇਆ ਏਭਾਵਾਂ ਦੀ ਨੱਕਾਸ਼ੀ ਕਰਨਾ ਸਭ ਦੇ ਵੱਸ ਦਾ ਰੋਗ ਨਹੀਂ
ਏਸੇ ਲਈ ਇਹ ਕਾਰਜ ਕੁਦਰਤ ਮੇਰੇ ਜਿੰਮੇ ਲਾਇਆ ਏਪੰਛੀ ਦੇ ਸੰਗ ਗੁੱਥਮ-ਗੁੱਥਾ ਹੋ ਕੇ ਟਾਹਣ ਸੋਚ ਰਹੀ
ਦੂਰ ਉਡਾਰੀ ਲਾਵਣ ਵਾਲਾ ਮੁੜਕੇ ਕਦੋਂ ਥਿਆਇਆ ਏਸ਼ਬਦਾਂ ਨੂੰ ਅਪਨਾਵਣ ਲੱਗਿਆਂ ਦਿਲ ਦੇ ਨਾਲ ਸੁਆਗਤ ਕਰ
ਇਹ ਉਸਦੇ ਹੀ ਹੋ ਜਾਂਦੇ ਨੇ ਜਿਸ ਨੇ ਹੱਸ ਅਪਣਾਇਆ ਏ…Read More -
ਦਿਲ ਨਾ ਤੋੜਿਉ ਸਵੈਮਾਨ ਦਾ / ਰਾਜਪਾਲ ਬੋਪਾਰਾਏ
ਸੱਚੇ ਸੁੱਚੇ ਵਿਅਕਤੀ ਦਾ ਦਿਲ ਬਹੁਤ ਹੀ ਨਾਜ਼ਕ ਹੁੰਦਾ ਹੈ। ਜਿੰਨਾਂ ਕਦੇ ਕਿਸੇ ਦਾ ਦਿਲ ਤੋੜਿਆ ਹੈ ਜਾਂ ਜਿਨਾਂ ਦਾ ਟੁੱਟਾ ਹੈ, ਉਹ ਇਸ ਹਕੀਕਤ ਨੂੰ ਚੰਗੀ ਤਰਾਂ ਜਾਣਦੇ ਹਨ। ਦਿਲ ਵਾਲੇ ਡਾਕਟਰ ਸਵੈਮਾਨ ਦਾ ਦਿਲ ਬੜਾ ਕੀਮਤੀ ਹੈ। ਵੇਖਿਉ ਪੰਜਾਬੀਉ, ਉਹਦਾ ਦਿਲ ਨਾ ਟੁੱਟਣ ਦਿਉ।
ਕਿਸਾਨ ਮੋਰਚੇ ਦੀ ਸਮਾਪਤੀ ਤੋਂ ਬਾਅਦ, ਪੰਜਾਬ ਪਹੂੰਚਣ ‘ਤੇ ਪੂਰੇ ਪੰਜਾਬ ਨੇ, ਬਾਕੀ ਸਾਰਿਆਂ ਦੇ ਨਾ…Read More - Load More Posts
Friends
Sukhmander Singh Chatha (SS Chatha)
@sschatha
Shelza
@kumarishelza25gmail-com
User Tags
tag user
Kamalpreet