-
ਇਕ ਹੋਸਟਲ ਚ ਤਕਰੀਬਨ 100 ਬੱਚੇ ਰਹਿੰਦੇ ਸੀ !
ਹੋਸਟਲ ਦਾ ਮਾਲਿਕ ਖਿਚੜੀ ਬਣਾ ਦਿਆ ਕਰੇ ਸੌਖਾ ਕੰਮ,,ਓਹਨਾਂ ਚੋਂ 20 ਬੱਚਿਆ ਨੂੰ ਖਿਚੜੀ ਬਹੁਤ ਚੰਗੀ ਲੱਗਦੀ ਸੀ!
ਬਾਕੀ ਦੇ 80 ਭੁੱਖੇ ਰਹਿੰਦੇ ,
ਸਾਰਿਆਂ ਸ਼ਕਾਇਤ ਕੀਤੀ ਸਾਨੂੰ ਕੁੱਝ ਹੋਰ ਬਣਾ ਕੇ ਦਿਓ, ਅਸੀਂ ਨਹੀਂ ਖਿਚੜੀ ਖਾਣੀ ।
ਕਾਫੀ ਰੋਲੇ ਰੱਪੇ ਤੋਂ ਬਾਦ ਫੈਸਲਾ ਕੀਤਾ ਕੇ ਵੋਟਾਂ ਪਵਾ ਲੋ, ਜਿਸ ਦੀਆ ਵੋਟਾਂ ਜ਼ਿਆਦਾ ਉਹ ਹੋ ਬਣੂ ,,,
ਵੋਟਾਂ ਪਾਈਆਂ ,,,
20 ਤ…Read More -
-
ਨੀਦ ਵਿੱਚ ਤੇਰੇ ਖੁਆਬ ਨੇ ਸੱਜਣਾ ,
ਜਾਗਦਿਆ ਨੂੰ ਯਾਦਾ ਤੇ ਚੇਤੇ ਨੇ,
ਵਿੱਚ ਹਿਜਰ ਦੇ ਰੂਹ ਤਕ ਰੋਈ ,
ਇਹ ਚਿਹਰੇ ਦੇ ਹਾਸੇ ਸਭ ਦੁਨਿਆਵੀ ਭੁਲੇਖੇ ਨੇ,
ਪੀੜ ਤੇ ਦਰਦੀ ਲਿਖਤਾ ਸਭ ਇਸ਼ਕ ਤੇਰੇ ਦੇ ਲੇਖੇ ਨੇ,
ਹਕੀਕੀ ਵਿਛੜੇ ਬਸ ਅਜ ਕਲ ਖਿਆਲੇ ਮਿਲਦੇ ਦੇਖੇ ਨੇ,
ਇਹ ਚਿਹਰੇ ਦੇ ਹਾਸੇ ਸਭ ਦੁਨਿਆਵੀ ਭੁਲੇਖੇ ਨੇ ,2 Comments -
ਤੇਰੇ ਸ਼ਹਿਰ ਦੀ ਤਕਨੀਕ ਮੇਰੇ ਪੇਂਡੂ ਖਿੱਤੇਆ ਨੂੰ ਮੁਕਾ ਗਈ
ਰਹਿੰਦੀ ਖੁਹਦੀ ਸੋਡੀ ਚੰਦਰੀ ਮਸ਼ਨੀਰੀ ਰੌਜੀ ਸਾਡੇ ਕਾਮਿਆ ਦੀ ਖਾ ਗਈ ,
ਸੋਨੂੰ ਮੁਬਾਰਕ ਇਹ ਤਰੱਕੀ ਦੀ ਲਹਿਰ ਮੇਰੇ ਲਈ ਇਹ ਹਨੇਰੀ ਮੇਰੇ ਵਿਰਸੇ ਨੂੰ ਮਿਟਾ ਗਈ ,
ਮੇਰੇ ਪਾਸ਼ ਦੀਆ ਲਿਖਤਾ ਤੇ ਸਟੋਰੀ lady gaga ਦੀ ਛਾ ਗਈ ,
ਇਹ ਤਰੱਕੀ ਦੀ ਹਨੇਰੀ ਮੇਰੇ ਵਿਰਸ਼ੇ ਨੂੰ ਮਿਟਾ ਗਈ
ਕਿਤਾਬਾ ਦੀ ਥਾ ਰੁੱਤ insta ਦੀ ਆ ਗਈ
ਤੇਰੀ ਇਹ ਤਰੱਕੀ ਦੀ ਹਨੇਰੀ ਮੇਰੇ ਵਿਰਸ਼ੇ ਨੂੰ ਮਿਟਾ ਗਈ2 Comments -
- Load More Posts
Contact Number
9872151442
Friends
User Tags
tag user
Dharmpreet